HomeMasiha: Rabb Da Badlea Roop ਮਸੀਹਾ : ਰੱਬ ਦਾ ਬਦਲਿਆ ਰੂਪ by Rupinder Kaur
Masiha: Rabb Da Badlea Roop ਮਸੀਹਾ : ਰੱਬ ਦਾ ਬਦਲਿਆ ਰੂਪ by Rupinder Kaur
Masiha: Rabb Da Badlea Roop ਮਸੀਹਾ : ਰੱਬ ਦਾ ਬਦਲਿਆ ਰੂਪ by Rupinder Kaur

Masiha: Rabb Da Badlea Roop ਮਸੀਹਾ : ਰੱਬ ਦਾ ਬਦਲਿਆ ਰੂਪ by Rupinder Kaur

₹199
₹25
Saving ₹174
87% off
Product Description

ਇਹ ਕਹਾਣੀ ਰੋਮੀ ਅਤੇ ਆਰਵ ਦੀ ਬਿਨਾ ਕਿਸੇ ਸਵਾਰਥ ਤੋਂ ਨਿਭਾਈ ਦੋਸਤੀ ਤੇ ਆਧਾਰਿਤ ਹੈ। ਇਸ ਕਹਾਣੀ ਵਿੱਚ ਸਭ ਤੋਂ ਖੂਬਸੂਰਤ ਹਿੱਸਾ ਮੇਰੇ ਲਈ ਇਸ ਵਿੱਚ ਜਿਸ ਸ਼ਹਿਰ ਦਾ ਜਿਕਰ ਹੋਇਆ। ਇਹ ਕਹਾਣੀ ਮੇਰੀ ਪਹਿਲੀ ਕਹਾਣੀ ਹੈ। ਆਪਣੀ ਜ਼ਿੰਦਗੀ ਦੇ ਅਤੀਤ ਤੇ ਵਰਤਮਾਨ ਵਿੱਚ ਫਸੀ ਰੋਮੀ ਨੂੰ ਕੀ ਬਾਹਰ ਕੱਢ ਸਕੇਗਾ ਉਸਦਾ ਮਸੀਹਾ?

ABOUT THE AUTHOR

ਰੁਪਿੰਦਰ ਕੋਰ ਪਟਿਆਲਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ।ਪੰਜਾਬੀ ਯੂਨੀਵਰਸਿਟੀ ਤੋਂ ਕਾਮਰਸ ਵਿੱਚ ਮਾਸਟਰਸ ਕਰਨ ਤੋਂ ਬਾਅਦ ਇਹਨਾਂ ਨੇ ਛੋਟੀਆਂ ਛੋਟੀਆਂ ਕਵਿਤਾਵਾਂ ਤੋਂ ਲਿਖਣ ਦੀ ਸ਼ੁਰੂਆਤ ਕੀਤੀ। ਇਹ ਕਹਾਣੀ " ਮਸੀਹਾ - ਰੱਬ ਦਾ ਬਦਲਿਆ ਰੂਪ " ਓਹਨਾਂ ਦੁਆਰਾ ਲਿਖੀ ਪਹਿਲੀ ਕਹਾਣੀ ਹੈ। ਇਸ ਕਿਤਾਬ ਦੀ ਕਹਾਣੀ ਦੋਸਤੀ,ਸਸਪੈਂਸ, ਪਰਿਵਾਰ, ਘਰੇਲੂ ਹਿੰਸਾ ਨੂੰ ਪੇਸ਼ ਕਰਦੀ ਹੈ।

Share

Secure Payments

Shipping in India

Great Value & Quality
Create your own online store for free.
Sign Up Now